ਮੇਰੇ ਪਾਠਕ
ਅਕਸਰ ਮੈਨੂੰ ਕਹਿ ਰਹੇ ਨੇ ਕੇ ਸਾਈਟ ਤੇ ਕੁਝ ਪੁਰਾਣੀਆਂ ਸਟੋਰੀਆ ਨੇ
ਹਾਜੀ ਦੋਸਤੋ ਕਿਉਕਿ ਇਕ ਤਾਂ ਸਾਈਟ ਨਵੀਂ ਹੈ ਦੂਸਰਾ ਲਿਖਣ ਵਾਲਾ ਮੈ ਇਕੱਲਾ ਹਾਂ ਲਿਖਣ ਦੇ ਨਾਲ ਨਾਲ ਹੋਰ ਘਰੇਲੂ ਕੰਮਾਂ ਵਿੱਚ ਵੀ ਬਿਜ਼ੀ ਹਾਂ
ਬਾਕੀ ਏਹ੍ਹ ਸਿਰਫ ਮੇਰੀ ਇਕੱਲੇ ਦੀ ਜਿੰਮੇਵਾਰੀ ਨਹੀਂ
ਮੇਰੀ ਕੁਝ ਲੇਖਕਾਂ ਨਾਲ ਗੱਲ ਚੱਲ ਰਹੀ ਹੈ
ਅਗਰ ਤੁਸੀਂ ਵੀ ਇਕ ਵਧੀਆ ਲੇਖਕ ਹੋ ਤਾਂ
ਪੰਜਾਬੀ ਹਿੰਦੀ ਇੰਗਲਿਸ ਫ਼ਰੰਟ ਵਿੱਚ ਕਹਾਣੀ ਲਿਖ ਕੇ ਮੈਨੂੰ ਮੇਲ ਕਰ ਸਕਦੇ ਹੋ
ਪਰ ਪੰਜਾਬੀ ਫ਼ਰੰਟ ਨੂੰ ਪਹਿਲ ਹੋਵੇਗੀ
ਅਗਰ ਤੁਸੀਂ ਇਕ ਤੋਂ ਜਿਆਦਾ ਪਾਰ੍ਟ ਜਾ ਕਹਾਣੀਆਂ ਲਿਖਦੇ ਹੋ ਤਾਂ ਮੈ ਤੁਹਾਡੇ ਨਾਮ ਦਾ ਸਪੈਸ਼ਲ ਪੇਜ ਬਣਾ ਦੇਵਾਂਗਾ ਜਿਸ ਵਿੱਚ ਤੁਹਾਡੀਆਂ ਕਹਾਣੀਆਂ ਹੀ ਪੋਸਟ ਹੋਣਗੀਆਂ
ਸਾਈਟ ਦੀ ਖਾਸੀਅਤ
ਸਭ ਤੋਂ ਪਹਿਲੀ ਖਾਸੀਅਤ ਤਾਂ ਇਹ ਹੈ ਕੇ ਅਸੀਂ ਪੰਜਾਬੀ ਬੋਲੀ ਨੂੰ ਪਹਿਲ ਦੇ ਰਹੇ ਹਾਂ
ਤੇ ਦੂਸਰੀ ਖਾਸੀਅਤ ਇਹ ਕੇ ਸਾਡੀ ਸਾਈਟ ਤੋਂ ਤੁਹਾਡੀ ਕੋਈ ਵੀ ਲਿਖਤ ਨੂੰ ਕਾਪੀ ਕਰਕੇ ਆਪਣੇ ਨਾਮ ਹੇਠ ਕਿਤੇ ਪੋਸਟ ਨਹੀਂ ਕਰ ਸਕਦਾ
ਕਾਪੀ ਕਰਨਾ ਬੈਨ ਹੈ
ਬਾਕੀ ਏਥੇ ਰਜਿਸਟਰ ਕਰਨ ਦਾ ਕੋਈ ਪੰਗਾ ਨਹੀਂ ਹੈ ਸਿਰਫ ਫੋਲੋ ਕਰਨਾ ਹੈ
ਤਾਂ ਕੇ ਹਰ ਅਪਡੇਟ ਆਪਣੇ ਆਪ ਤੁਹਾਡੇ ਤਕ ਪਹੁੰਚਦੀ ਰਹੇ
ਬਾਕੀ ਸਾਥ ਦਿਓ ਵੱਧ ਤੋਂ ਵੱਧ ਫੋਲੋ ਕਰੋ ਤਾ ਕੇ ਗੂਗਲ ਨੂੰ ਲੱਗ ਸਕੇ ਕੇ ਸਾਈਟ ਲੋਕਾਂ ਨੂੰ ਪਸੰਦ ਆ ਰਹੀ ਏ
ਕਹਾਣੀ ਹੇਠਾਂ ਕਮੈਂਟ ਕਰਕੇ ਲਿਖਣ ਵਾਲੇ ਦਾ ਹੌਂਸਲਾ ਜਰੂਰ ਵਧਾਇਆ ਕਰੋ
ਧੰਨਵਾਦ
0 comments:
Post a Comment